ਵਿਆਹ ਕਰਵਾਕੇ ਕੈਨੇਡਾ ਜਾਂਣ ਵਾਲੇ ਦੇਖਣ ਇਹ ਵਾਇਰਲ ਖ਼ਬਰ

ਬਾਹਰ ਜਾਣ ਦੇ ਨਾਮ ਤੇ ਖ਼ਾਸ ਕਰਕੇ ਜੇ ਕਿਸੇ ਨੇ ਕੈਨੇਡਾ ਜਾਣਾ ਹੋਵੇ ਤਾਂ ਉਹ ਕੈਨੇਡਾ ਜਾਣ ਦੇ ਲਈ ਇਸ ਹੱਦ ਤਕ ਕ ਦਮ ਚੁੱਕ ਲੈਂਦਾ ਹੈ ਕਿ ਬਾ-ਅ-ਦ ਵਿੱਚ ਕਈ ਵਾਰ ਉਸ ਦੇ ਹੱਥ ਪਛ-ਤਾਵਾ ਹੀ ਲੱਗਦਾ ਹੈ । ਕੁਝ ਅਜਿਹਾ ਹੀ ਹਾਲ ਵਿਚ ਮਾ-ਮ-ਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਮੁੰਡੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਨਾਲ ਧੋਖੇ ਨਾਲ ਵਿਆਹ ਕਰਵਾ ਕੀ ਅਤੇ ਕੈਨੇਡਾ ਜਾਣ ਦਾ ਝਾਂਸਾ ਦੇ ਕੇ ਕੁੜੀ ਵਾਲਿਆਂ ਵੱਲੋਂ ਉਸ ਦੇ ਪਰਿਵਾਰ ਨੂੰ ਠੱਗ ਲਿਆ ਗਿਆ ਹੈ।

ਲੜਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁੜੀ ਵਾਲਿਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਕੁੜੀ ਕੈਨੇਡਾ ਪੱਕੀ ਹੈ ਤੇ ਉਸ ਨੇ ਜ-ਲ-ਦ ਹੀ ਵਾਪਸ ਘਰ ਚਲੇ ਜਾਣਾ ਹੈ ਜਿਸ ਕਰਕੇ ਜਦੋਂ ਰਿਸ਼ਤੇ ਦੀ ਗੱਲ ਚੱਲੀ ਉਸ ਦੇ ਕੁਝ ਦਿਨਾਂ ਦੇ ਵਿੱਚ ਹੀ ਵਿਆਹ ਹੋ ਗਿਆ। ਜਦੋਂ ਲੜਕੀ ਵੱਲੋਂ ਕੈਨੇਡਾ ਦੇ ਡਾਕੂਮੈਂਟ ਉਨ੍ਹਾਂ ਨੂੰ ਦਿਖਾਏ ਗਏ ਤਾਂ ਲੜਕੇ ਵਾਲਿਆਂ ਨੇ ਕਿਹਾ ਕਿ ਸਾਨੂੰ ਉਸ ਦੀ ਡਾਕੂਮੈਂਟਸ ਵਿੱਚ ਸ਼ੱਕ ਲੱਗਾ ਤੇ ਜਦੋਂ ਉਨ੍ਹਾਂ ਉਹ ਡਾਕੂਮੈਂਟ ਕੇ ਕਿਸੇ ਨੂੰ ਦਿਖਾਈ ਤਾਂ ਉਨ੍ਹਾਂ ਨੇ ਕਿਹਾ ਕੇ ਇਹ ਤਾਂ ਕਿਸੇ ਹੋਰ ਦੇ ਹਨ ਪ੍ਰੰਤੂ ਕੁੜੀ ਨੇ ਐਡਿਟ ਕੀਤੇ ਹੋਏ ਹਨ।

ਕੁੜੀ ਵੱਲੋਂ ਕੈਨੇਡਾ ਪੱਕੀ ਹੋਣ ਦੇ ਨਾਮ ਤੇ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਕੋਲੋਂ ਤੀਹ ਲੱਖ ਰੁਪਿਆ ਲਿਆ ਗਿਆ ਹੈ। ਦੂਜੇ ਪਾਸੇ ਕੁੜੀ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੀ ਪੱਕੀ ਹੈ ਤੇ ਉਹ ਸਕੂਲ ਕਨੇਡਾ ਦਾ ਪੀ ਆਰ ਕਾਰਡ ਵੀ ਹੈ ਤੇ ਉਨ੍ਹਾਂ ਵੱਲੋਂ ਕੋਈ ਪੈਸਿਆਂ ਦੀ ਮੰਗ ਨਹੀਂ ਸੀ ਕੀਤੀ ਗਈ ਪ੍ਰੰਤੂ ਵਿਚੋਲੇ ਦੇ ਕਹਿਣ ਤੇ ਉਨ੍ਹਾਂ ਨੇ ਪੈਸੇ ਲੈਣ ਬਾਰੇ ਹਾਂ ਕੀਤੀ ਸੀ । ਬਾਕੀ ਦਾ ਸਾਰਾ ਮਾਮਲਾ ਤੁਸੀਂ ਵੀਡੀਓ ਚ ਦੇਖ ਸਕਦੇ ਹੋ।

ਜਿਹੜੀਆਂ ਵੀ ਅਪਡੇਟ ਤੇ ਵਾਇਰਲ ਖਬਰਾਂ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਤੁਹਾਨੂੰ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਇਆ ਕਰਨਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਵੀ ਮਿਲਿਆ ਕਰੇਗੀ| ਬਾਕੀ ਜੋ ਵੀ ਨਵੀਆਂ ਤੇ ਤਾਜੀਆਂ ਖਬਰਾਂ ਪੰਜਾਬ ਤੋਂ ਆਉਂਦੀਆਂ ਨੇ ਤੇ ਉਹ ਵੀ ਹੁਣ ਦੇਖੋ ਜਿਸ ਸਮੇਂ ਕਿੱਦਾਂ ਦਾ ਮਾ-ਹੌ-ਲ ਚੱਲ ਰਿਹਾ ਹੈ ਤੇ ਕਿੱਦਾਂ ਦਾ ਨਹੀਂ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਅਸੀ ਦਿਲੋਂ ਧੰਨਵਾਦ ਕਰਦੇ ਹਾਂ।

ਸਾਡੀ ਤਾਂ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਹੋਰਨਾਂ ਨੂੰ ਵੀ ਦੱਸੋ।

Posted in Misc