ਅੰਬਾਨੀ ਕੋਲ ਪਹੁੰਚ ਚੁੱਕਿਆ PM ਮੋਦੀ ਦਾ ਅਸਤੀਫ਼ਾ

ਦੇਸ਼ ਭਰ ਦੇ ਕਿਸਾਨਾ ਦਾ ਦਿੱਲੀ ਦੇ ਵਿੱਚ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੇ ਹੱਕਾ ਲਈ ਡਟੇ ਹੋਏ ਹਨ ਇਸੇ ਦੌਰਾਨ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਸਵਾਮੀ ਮਨਮੋਹਨ ਮਿਸ਼ਰਾ ਨੇ ਮੋਦੀ ਨੂੰ ਨਿਸ਼ਾਨੇ ਤੇ ਲੈਦਿਆ ਹੋਇਆਂ ਆਖਿਆਂ ਜਾ ਰਿਹਾ ਹੈ ਕਿ ਦਿੱਲੀ ਦੇ ਬਾਰਡਰਾ ਤੇ ਬੈਠੇ ਹੋਏ ਕਿਸਾਨ ਅਤੇ ਦੇਸ਼ ਭਰ ਚ ਖ਼ੁ ਦ ਕੁ ਸ਼ੀ ਆਂ ਕਰ ਚੁੱਕੇ ਕਿਸਾਨਾ ਦੇ ਜ਼ੁੰਮੇਵਾਰ ਸਿੱਧੇ ਤੌਰ ਤੇ ਨਰਿੰਦਰ ਮੋਦੀ ਹਨ ਅਤੇ ਜੇਕਰ ਭਾਰਤ ਦਾ ਕਾਨੂੰਨ ਸਾਰਿਆ ਲਈ ਇਕ ਬਰਾਬਰ ਹੈ ਤਾ ਨਰਿੰਦਰ ਮੋਦੀ ਨੂੰ ਅੱਜ ਜੇ ਲ ਚ ਹੋਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਅਸਲ ਦੇ ਵਿੱਚ ਨਰਿੰਦਰ ਮੋਦੀ

ਆਪਣਾ ਅਸਤੀਫਾ ਸੌਪ ਚੁੱਕੇ ਹਨ ਅਤੇ ਉਹਨਾਂ ਦਾ ਅਸਤੀਫਾ ਅੰਬਾਨੀਆ ਅਡਾਨੀਆ ਕੋਲ ਪਿਆਂ ਹੋਇਆਂ ਹੈ ਅਤੇ ਜੇਕਰ ਇਹ ਤਿੰਨੇ ਕਾਨੂੰਨ ਲਾਗੂ ਰਹਿਣਗੇ ਤਦ ਹੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਰਹਿਣਗੇ ਅਤੇ ਜੇਕਰ ਕਿਸੇ ਵੀ ਕਾਰਨ ਨਰਿੰਦਰ ਮੋਦੀ ਇਹ ਕਾਨੂੰਨ ਵਾਪਿਸ ਲੈਦੇ ਹਨ ਤਾ ਮੋਦੀ ਦਾ ਅਸਤੀਫਾ ਅੰਬਾਨੀ ਅਡਾਨੀ ਸਰਵਜਨਕ ਕਰ ਦੇਣਗੇ ਜਿਸ ਤੋ ਬਚਣ ਲਈ ਮੋਦੀ ਸਰਕਾਰ ਕਿਸਾਨਾ ਤੇ ਅੱ ਤਿ ਆ ਚਾ ਰ ਤੱਕ ਕਰੇਗੀ ਅਤੇ ਕਿਸਾਨਾ ਨੂੰ ਗੁੰ ਮ ਰਾ ਹ ਕਰਕੇ ਹੋਏ ਇਸ ਸਥਿਤੀ ਤੇ ਲੈ ਆਏਗੀ ਕਿ

ਕਿਸਾਨ ਇਕਦਮ ਮੈਦਾਨ ਚ ਸਾਹਮਣੇ ਹੋਣ ਤੇ ਉਹਨਾਂ ਤੇ ਗੋ ਲੀ ਚਲਵਾ ਦਿੱਤੀ ਜਾਵੇਗੀ ਤੇ ਇੱਦਾਂ ਹੋਣਾ ਤੈਅ ਹੈ ਉਹਨਾਂ ਆਖਿਆਂ ਕਿ ਜੇਕਰ ਨਰਿੰਦਰ ਮੋਦੀ ਚ ਤਾਕਤ ਹੈ ਅਤੇ ਜੇਕਰ ਸੱਚ ਵਿੱਚ ਉਹਨਾਂ ਦਾ 56 ਇੰਚ ਸੀਨਾ ਹੈ ਤਾ ਉਹ ਸਿਰਫ ਇਹ ਸ਼ਬਦ ਕਹਿ ਕੇ ਦਿਖਾਉਣ ਕਿ ਮੈ ਇਹ ਕਾਨੂੰਨ ਵਾਪਿਸ ਲੈਣਾ ਚਾਹੁੰਦਾ ਹਾਂ ਜਿਸ ਦੇ ਨਾਲ ਹੀ ਨਰਿੰਦਰ ਮੋਦੀ ਦਾ ਅ ਸ ਤੀ ਫਾ ਸਰਵਜਨਕ ਹੋ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News