ਬਾਈਕਾਟ ਦੀ ਵਾਇਰਲ ਹੋਈ ਚਿੱਠੀ ਤੋੰ ਬਾਅਦ ਭ ੜ ਕਿ ਆ ਲੱਖਾ ਸਿਧਾਣਾ

ਕੇਦਰ ਸਰਕਾਰ ਖਿਲਾਫ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਦੇਸ਼ ਦੇ ਕਿਸਾਨ ਆਪਣੇ ਹੱਕਾ ਲਈ ਸਰਕਾਰ ਨਾਲ ਲੜਾਈ ਲੜ ਰਹੇ ਹਨ ਜਿਸ ਵਿੱਚ ਕਿਸਾਨਾ ਦਾ ਸਾਥ ਹਰ ਵਰਗ ਵੱਲੋ ਦਿੱਤਾ ਜਾ ਰਿਹਾ ਹੈ ਇਸੇ ਦੌਰਾਨ ਕਿਸਾਨੀ ਅੰਦੋਲਨ ਨਾਲ ਮੁੱਢ ਤੋ ਜੁੜੇ ਹੋਏ ਲੱਖਾ ਸਿਧਾਣਾ ਜੋ ਕਿ ਪੰਜਾਬ ਦੇ ਲੋਕਾ ਨੂੰ ਲਾਮਬੰਦ ਕਰਨ ਲਈ ਦਿੱਲੀ ਤੋ ਵਾਪਿਸ ਪੰਜਾਬ ਮੁੜੇ ਹੋਏ ਹਨ ਨੇ ਪਿੰਡ ਚ ਪਹੁੰਚ ਕੇ ਲੋਕਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਪੰਜਾਬ ਸਮੇਤ ਹੋਰਨਾ ਸੂਬਿਆਂ ਦੇ ਕਿਸਾਨ ਆਪਣੇ ਹੱਕਾ ਲਈ ਜਾ ਲ ਮ ਸਰਕਾਰ ਦੇ ਨਾਲ ਜੰਗ ਲੜ ਰਹੇ ਹਨ ਅਤੇ ਕਿਸਾਨ ਆਗੂਆਂ ਦੀਆ ਸਰਕਾਰ ਦੇ

ਮੰਤਰੀਆਂ ਨਾਲ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਹਨ ਤੇ ਤਰੀਕਾ ਪੈ ਰਹੀਆਂ ਹਨ ਅਤੇ ਸਰਕਾਰ ਦਾ ਕਿਸਾਨਾ ਪ੍ਰਤੀ ਰਵੱਈਆ ਨਿੰਦਣਯੋਗ ਹੈ ਪਰ ਕਿਸਾਨਾ ਦੀ ਸਰਕਾਰ ਨਾਲ ਲੜਾਈ ਜਾਰੀ ਹੈ ਅਤੇ ਲੜਾਈ ਲੜਨ ਚ ਮਜ਼ਾ ਵੀ ਤਦ ਆਉਂਦਾ ਹੈ ਜਦੋ ਵਿਰੋਧੀ ਵੀ ਮਜ਼ਬੂਤ ਹੋਵੇ ਉਹਨਾਂ ਆਖਿਆਂ ਕਿ ਸਰਕਾਰ ਨੇ ਪਿਛਲੇ 6-7 ਸਾਲਾ ਦੇ ਵਿੱਚ ਜੋ ਵੀ ਫੈਸਲੇ ਲਏ ਹਨ ਜਾਂ ਫਿਰ ਕਾਨੂੰਨ ਬਣਾਏ ਹਨ ਉਹਨਾਂ ਤੋ ਇਹ ਪਿੱਛੇ ਨਹੀ ਹਟੇ ਹਨ ਪਰ ਸਾਡਾ ਵੀ ਪਿਛਲੇ 550 ਸਾਲਾ ਦਾ ਇਤਿਹਾਸ ਹੈ ਕਿ ਜਦੋ ਵੀ ਅਸੀ ਕਦਮ ਪੁੱਟੇ ਹਨ ਤਾ ਅਸੀ ਵੀ ਫਿਰ ਪਿੱਛੇ ਨਹੀ ਹਟੇ ਹਾਂ ਅਤੇ ਹੁਣ ਜਥੇਬੰਦੀਆਂ ਦੇ ਵੱਲੋ

26 ਜਨਵਰੀ ਨੂੰ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਹੈ ਜਿਸ ਲਈ ਪੰਜਾਬ ਦੇ ਹਰ ਘਰ ਦਾ ਇਕ ਇਕ ਮੈਂਬਰ ਘਰ ਰਹੇ ਤੇ ਬਾਕੀ ਦਿੱਲੀ ਪਹੁੰਚੇ ਅਤੇ ਆਪਣੀ ਜ਼ੁੰਮੇਵਾਰੀ ਸਮਝੇ ਉਹਨਾਂ ਆਖਿਆਂ ਕਿ ਪੰਜਾਬ ਦੇ ਵਿੱਚ ਕਰੀਬ ਸਾਢੇ ਸੱਤ ਲੱਖ ਟਰੈਕਟਰ ਹੈ ਪਰ ਦਿੱਲੀ ਦੇ ਵਿੱਚ ਹਾਲੇ ਤੱਕ ਇਕ ਲੱਖ ਟਰੈਕਟਰ ਹੀ ਪਹੁੰਚਿਆ ਹੈ ਤੇ ਹੁਣ 26 ਤਰੀਕ ਤੋ ਪਹਿਲਾ ਪਹਿਲਾ ਪੰਜ ਲੱਖ ਟਰੈਕਟਰ ਦਿੱਲੀ ਪਹੁੰਚ ਜਾਣਾ ਚਾਹੀਦਾ ਹੈ ਤੇ ਜੇਕਰ ਅਜਿਹਾ ਨਾ ਹੋਇਆਂ ਤੇ ਅਸੀ ਘਰਾ ਚ ਬੈਠੇ ਰਹਿ ਗਏ ਤਾ ਫਿਰ ਘਰਾ ਚ ਬਹਿਣ ਜੋਗੇ ਹੀ ਰਹਿ ਜਾਵਾਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News