ਸੁਪਰੀਮ ਕੋਰਟ ਦਾ ਵੱਡਾ ਐਕਸ਼ਨ ਬੀਜੇਪੀ ਦੀ ਟੁੱਟੇਗੀ ਸਰਕਾਰ

ਸੁਪਰੀਮ ਕੋਰਟ ਵੱਲੋ ਕੇਦਰ ਸਰਕਾਰ ਨੂੰ ਪਾਈ ਗਈ ਝਾੜ ਦਾ ਕਿਸਾਨਾ ਵੱਲੋ ਸਵਾਗਤ ਕੀਤਾ ਜਾ ਰਿਹਾ ਹੈ ਪਰ ਉੱਥੇ ਹੀ ਦੂਜੇ ਪਾਸੇ ਕਿਸਾਨਾ ਦਾ ਕਹਿਣਾ ਹੈ ਕਿ ਸਾਨੂੰ ਸੁਪਰੀਮ ਕੋਰਟ ਦਾ ਕਾਨੂੰਨਾ ਨੂੰ ਹੋਲਡ ਕਰਨ ਦਾ ਫੈਸਲਾ ਸਹੀ ਨਹੀ ਲੱਗਾ ਹੈ ਜਿਸ ਦੇ ਚੱਲਦਿਆਂ ਅਸੀ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਸਹਿਮਤ ਨਹੀ ਹਾਂ ਕਿਸਾਨਾ ਦਾ ਕਹਿਣਾ ਹੈ ਕਿ ਇਸ ਕਿਸਾਨ ਅੰਦੋਲਨ ਦੌਰਾਨ 70 ਦੇ ਕਰੀਬ ਕਿਸਾਨਾ ਦੀ ਮੌਤ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਕੇਦਰ ਸਰਕਾਰ ਵੱਲੋ ਕਾਨੂੰਨ ਰੱਦ ਨਹੀ ਕੀਤੇ ਜਾ ਰਹੇ ਹਨ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ

ਪ੍ਰਕਾਸ਼ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵੱਲੋ ਕੇਦਰ ਸਰਕਾਰ ਨੂੰ ਬਿਲਕੁੱਲ ਸਹੀ ਝਾੜ ਪਾਈ ਗਈ ਹੈ ਕਿਉਂਕਿ ਮੋਦੀ ਸਰਕਾਰ ਇਸ ਕਾਬਿਲ ਹੀ ਨਹੀ ਹੈ ਕਿ ਉਹ ਦੇਸ਼ ਨੂੰ ਸੰਭਾਲ ਸਕੇ ਅਤੇ ਮੋਦੀ ਸਰਕਾਰ ਦਾ ਕਿਸਾਨਾ ਪ੍ਰਤੀ ਜੋ ਰਵੱਈਆ ਹੈ ਉਹ ਵੀ ਨਿੰਦਣਯੋਗ ਹੈ ਉਹਨਾ ਸੁਪਰੀਮ ਕੋਰਟ ਦੁਆਰਾਂ ਕਾਨੂੰਨਾ ਨੂੰ ਹੋਲਡ ਤੇ ਰੱਖਣ ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਆਖਿਆਂ ਕਿ ਕਿਸਾਨੀ ਘੋਲ ਦਿਨ ਬ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ ਅਤੇ ਸੁਪਰੀਮ ਕੋਰਟਾਂ ਦੇ ਜੱਜ ਵੀ ਕੇਦਰ ਸਰਕਾਰ ਦੇ ਅਨੁਸਾਰ ਹੀ ਚੱਲਦੇ ਹਨ ਤੇ ਇਹ ਕਿਸਾਨੀ ਸੰਘਰਸ਼ ਨੂੰ ਰੋਕਣ ਲਈ ਇਕ ਸਾ ਜਿ ਸ਼ ਦੇ ਤਹਿਤ ਹੀ ਹੈ ਇਸ ਲਈ

ਕਿਸਾਨਾ ਨੂੰ ਕਿਸੇ ਹੋਰ ਤੇ ਆਸ ਨਾ ਹੋ ਕੇ ਕੇਵਲ ਆਪਣੇ ਘੋਲ ਅਤੇ ਲੋਕਾ ਦੀ ਤਾਕਤ ਤੇ ਹੀ ਆਸ ਹੈ ਇਸ ਲਈ ਕਿਸਾਨਾ ਨੂੰ ਸੁਪਰੀਮ ਕੋਰਟ ਦੇ ਕਾਨੂੰਨਾ ਨੂੰ ਹੋਲਡ ਤੇ ਰੱਖਣ ਦਾ ਫੈਸਲਾ ਨਾ ਮੰਨਜੂਰ ਹੈ ਉਹਨਾਂ ਆਖਿਆ ਕਿ ਕੇਦਰ ਸਰਕਾਰ ਵੱਲੋ ਇਹ ਕਾਨੂੰਨ ਆਪਣੇ ਅਧਿਕਾਰਤ ਖੇਤਰ ਤੋ ਬਾਹਰ ਹੋ ਕੇ ਬਣਾਏ ਗਏ ਹਨ ਅਤੇ ਦੇਸ਼ ਦੇ ਕਿਸਾਨਾ ਨੂੰ ਇਸ ਤਰਾ ਸੜਕਾ ਤੇ ਰੁਲਣ ਲਈ ਮਜਬੂਰ ਕਰਕੇ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ ਜਿਸ ਲਈ ਸੁਪਰੀਮ ਕੋਰਟ ਨੂੰ ਮੋਦੀ ਸਰਕਾਰ ਤੋ ਅਸਤੀਫ਼ੇ ਦੀ ਮੰਗ ਕਰਨੀ ਚਾਹੀਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News