ਲੱਖਾ ਸਿਧਾਣਾ ਨੂੰ ਭਾਸ਼ਣ ਦਿੰਦੇ ਨੂੰ ਦੁਕਾਨਦਾਰ ਨੇ ਅੱਧ ਵਿਚਾਲੇ ਰੋਕਿਆ

ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਜਾਰੀ ਹੈ ਜਿਸ ਵਿੱਚ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਵਿਰੋਧ ਚ ਡਟੇ ਹੋਏ ਹਨ ਇਸੇ ਦੌਰਾਨ ਅੰਦੋਲਨ ਨਾਲ ਮੁੱਢ ਤੋ ਜੁੜੇ ਹੋਏ ਲੱਖਾ ਸਿਧਾਣਾ ਜੋ ਕਿ ਦਿੱਲੀ ਤੋ ਵਾਪਿਸ ਪੰਜਾਬ ਕਿਸਾਨਾ ਨੂੰ ਲਾਮਬੰਦ ਕਰਨ ਲਈ ਆਏ ਹੋਏ ਹਨ ਨੇ ਇਕ ਪਿੰਡ ਚ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਜਦੋ ਕਦੇ ਵੀ ਦੇਸ਼ ਤੇ ਕੋਈ ਭੀੜ ਪਈ ਹੈ ਤਾ ਸਾਡੇ ਲੋਕਾ ਨੇ ਉਸ ਦਾ ਮੁਕਾਬਲਾ ਕਰਦਿਆਂ ਹੋਇਆਂ ਦੇਸ਼ ਲਈ ਸ਼ ਹੀ ਦੀ ਆਂ ਅਤੇ ਕੁ ਰ ਬਾ ਨੀ ਆਂ ਦਿੱਤੀਆਂ ਹਨ ਪਰ ਸਰਕਾਰ ਵੱਲੋ ਹੁਣ ਆਖਿਆਂ ਜਾ ਰਿਹਾ ਹੈ ਕਿ ਮਾ ਉ ਵਾ ਦੀ ਅਤੇ ਖਾ ਲਿ ਸ ਤ ਨੀ ਆ ਗਏ ਹਨ

ਉਹਨਾਂ ਆਖਿਆਂ ਕਿ ਹੁਣ ਕਿਸਾਨਾ ਦੁਆਰਾਂ ਦਿੱਲੀ ਦੇ ਵਿੱਚ ਟਰੈਕਟਰ ਰੋਸ ਮਾਰਚ ਕੱਢਿਆਂ ਜਾਣਾ ਹੈ ਜਿਸ ਨੂੰ ਕਿ ਬਹੁਤ ਸ਼ਾਤ ਤਰੀਕੇ ਨਾਲ ਨਪੇਰੇ ਚਾੜ੍ਹਿਆ ਜਾਵੇਗਾ ਨਾ ਕੇ ਕੋਈ ਵੀ ਹੁੱ ਲ ੜ ਬਾ ਜ਼ੀ ਕੀਤੀ ਜਾਵੇਗੀ ਉਹਨਾਂ ਆਖਿਆਂ ਕਿ ਭਾਜਪਾ ਦੇ ਸਮਰਥਕ ਲੋਕਾ ਨੂੰ ਵੀ ਭੁਲੇਖਾ ਹੈ ਕਿ ਭਾਜਪਾ ਦੇ ਆਗੂ ਉਹਨਾਂ ਦੇ ਹਨ ਜਦਕਿ ਉਹ ਕਿਸੇ ਦੇ ਵੀ ਸਕੇ ਨਾ ਹੋ ਕਿ ਕੇਵਲ ਕਾਰਪੋਰੇਟ ਘਰਾਣਿਆਂ ਦੇ ਸਕੇ ਹਨ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਕਿਹਾ ਜਾ ਰਿਹਾ ਹੈ ਕਿ ਆਰ ਐੱਸ ਐੱਸ ਆਪਣਾ ਇਕ ਲੱਖ ਬੰਦਾ ਸੜਕਾ ਤੇ ਉਤਾਰੇਗੀ ਜੋ ਕਿ

ਲੋਕਾ ਨੂੰ ਕਾਨੂੰਨ ਸਮਝਾਉਣਗੇ ਜਿਸ ਲਈ ਵੀ ਕਿਸਾਨਾ ਨੂੰ ਤਿਆਰ ਰਹਿਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਸਰਕਾਰ ਦੀਆ ਅੱਖਾ ਖੋਲਣ ਲਈ ਦਿੱਲੀ ਚ 26 ਜਨਵਰੀ ਵਾਲੇ ਦਿਨ ਟਰੈਕਟਰ ਰੋਸ ਮਾਰਚ ਕੱਢਿਆਂ ਜਾਣਾ ਹੈ ਜਿਸ ਲਈ ਸਾਰੇ ਆਪਣੇ ਟਰੈਕਟਰਾ ਨੂੰ ਲੈ ਕੇ 20 ਜਨਵਰੀ ਤੱਕ ਦਿੱਲੀ ਪਹੁੰਚ ਜਾਣ ਉਹਨਾ ਕਿਹਾ ਕਿ ਹਰ ਇਕ ਨੂੰ ਜਿਸ ਵੀ ਤਰੀਕੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲੇ ਜਰੂਰ ਪਾਉਣਾ ਚਾਹੀਦ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News