ਵੱਡੀ ਖਬਰ ਮੋਦੀ, ਤੋਮਰ ਸਮੇਤ ਕਈ ਲੀਡਰ ਜਾਣਗੇ ਜੇ ਲ੍ਹ ?

ਦੇਸ਼ ਦਾ ਅੰਨਦਾਤਾ ਆਪਣੇ ਹੱਕਾ ਵਾਸਤੇ ਦਿੱਲੀ ਦੇ ਬਾਰਡਰਾ ਤੇ ਡਟਿਆ ਹੋਇਆਂ ਹੈ ਅਤੇ ਹਰ ਰੋਜ ਕਿਸਾਨ ਸ਼ ਹੀ ਦੀ ਆਂ ਪਾ ਰਹੇ ਹਨ ਪਰ ਇਸ ਦੇ ਬਾਵਜੂਦ ਕੇਦਰ ਸਰਕਾਰ ਆਪਣੇ ਅੜੀਅਲ ਰਵੱਈਏ ਤੇ ਕਾਇਮ ਹੈ ਤੇ ਖੇਤੀ ਕਾਨੂੰਨਾ ਦੇ ਵਿੱਚ ਸੋ ਧਾ ਨੂੰ ਮੰਨਜੂਰ ਕਰਨ ਦੀ ਗੱਲ ਆਖ ਰਹੀ ਹੈ ਨਾ ਕਿ ਰੱਦ ਕਰਨ ਦੀ ਜਦਕਿ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਬੇਜਿੱਦ ਹਨ ਇਸੇ ਦੌਰਾਨ ਲੁਧਿਆਣਾ ਦੇ ਐਡਵੋਕੇਟਾਂ ਵੱਲੋ ਮਿਲ ਕੇ ਸੀਨੀਅਰ ਐਡਵੋਕੇਟ ਗਗਨਦੀਪ ਸਿੰਘ ਦੀ ਅਗਵਾਈ ਹੇਠ ਹਰਿਆਣਾ ਦੇ ਡੀ ਜੀ ਪੀ ਮਨੋਜ ਯਾਦਵ ਨੂੰ ਮਿਲ ਕੇ ਸੰਤ ਬਾਬਾ ਰਾਮ ਸਿੰਘ ਜੀ ਦੇ ਸੁ ਸਾ ਈ ਡ ਨੋਟ ਦੇ ਆਧਾਰ ਤੇ

ਹਰਿਆਣਾ ਦੇ ਮੁੱਖ ਮੰਤਰੀ ਖੱਟਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਵਿਰੁੱਧ ਐੱਫ ਆਈ ਆਰ ਦਰਜ ਕਰਨ ਦੀ ਦਰਖਾਸਤ ਦਿੱਤੀ ਸੀ ਜਿਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਐਡਵੋਕੇਟ ਗਗਨਦੀਪ ਸਿੰਘ ਨੇ ਆਖਿਆ ਕਿ ਕਿਸੇ ਵੀ ਦੁਆਰਾਂ ਖ਼ੁ ਦ ਕੁ ਸ਼ੀ ਕਰਨ ਉਪਰੰਤ ਲਿਖੇ ਗਏ ਸੁ ਸਾ ਈ ਡ ਨੋਟ ਦੇ ਤਹਿਤ ਪੁਲਿਸ ਵੱਲੋ ਐੱਫ ਆਈ ਆਰ ਦਰਜ ਕਰਨਾ ਕਾਨੂੰਨੀ ਹੈ ਜਿਸ ਦੇ ਚੱਲਦਿਆਂ ਉਹਨਾਂ ਵੱਲੋ ਦਿੱਤੀ ਗਈ ਦਰਖਾਸਤ ਨੂੰ ਅੱਗੇ ਰੋਹਤਕ ਏ ਡੀ ਜੀ ਪੀ ਕੋਲ ਅਗਲੀ ਕਾਰਵਾਈ ਲਈ ਮਾਰਕ ਕਰਕੇ ਭੇਜ ਦਿੱਤਾ ਗਿਆ ਹੈ ਤੇ

ਉਹਨਾਂ ਸ਼ਪੱਸ਼ਟ ਕਰਦਿਆਂ ਹੋਇਆਂ ਆਖਿਆਂ ਕਿ ਉਹ ਉਕਤ ਚਾਰਾਂ ਆਗੂਆਂ ਤੇ ਐੱਫ ਆਈ ਆਰ ਦਰਜ ਕਰਵਾਕੇ ਹੀ ਹਟਣਗੇ ਉਹਨਾਂ ਆਖਿਆ ਕਿ ਹਰਿਆਣਾ ਪੁਲਿਸ ਪ੍ਰਸ਼ਾਸ਼ਨ ਉਕਤ ਆਗੂਆਂ ਦੇ ਦਬਾਅ ਹੇਠ ਹੈ ਜਿਸ ਦੇ ਚੱਲਦਿਆਂ ਪ੍ਰਸ਼ਾਸਨ ਵੱਲੋ ਕਾਰਵਾਈ ਲਈ ਇੰਨਾ ਸਮਾ ਲਿਆ ਜਾ ਰਿਹਾ ਹੈ ਉਹਨਾਂ ਆਖਿਆਂ ਕਿ ਉਕਤ ਚਾਰਾਂ ਆਗੂਆਂ ਦਾ ਪੰਗਾ ਪੰਜਾਬੀਆ ਨਾਲ ਪਿਆਂ ਹੈ ਅਤੇ ਉਹ ਸਾਡੇ ਕਿਸਾਨਾ ਨੂੰ ਸੜਕਾ ਤੇ ਰੁਲਣ ਲਈ ਮਜਬੂਰ ਕਰ ਰਹੇ ਹਨ ਅਤੇ ਕਿਸਾਨ ਹਰ ਰੋਜ ਸ਼ਹੀਦ ਹੋ ਰਹੇ ਹਨ ਤੇ ਹੁਣ ਇਹਨਾਂ ਨੂੰ ਸਬਕ ਸਿਖਾ ਕੇ ਪਿੱਛੇ ਹਟਿਆ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News