Breaking News
Home / News (page 4)

News

ਕੌਰ ਬੀ ਨੇ ਭਰਾ ਦੇ ਵਿਆਹ ‘ਤੇ ਪਾਇਆ ਖ਼ੂਬ ਭੰਗੜਾ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਪੰਜਾਬੀ ਗਾਇਕਾ ਕੌਰ ਬੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ ‘ਚ ਕੌਰ ਬੀ ਨੇ ਆਪਣੇ ਭਰਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਉਸ ਨੇ ਕੁਝ ਵੀਡੀਓਜ਼ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੇ ਕੀਤੇ ਹਨ। ਇਸ ਵੀਡੀਓ ‘ਚ …

Read More »

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੇ ਦੋਸ਼ੀ ਨੂੰ ਸੋਧਣ ਦੀ ਵੀਡੀਉ

ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਵਿਅਕਤੀ ਵਲੋਂ ਮੁੱਖ ਭਵਨ ਵਿਖੇ ਪ੍ਰਕਾਸ਼ ਅਸਥਾਨ ਵਾਲਾ ਜੰਗਲਾ ਟੱਪ ਕੇ ਅੰਦਰ ਦਾਖ਼ਲ ਹੋਣ ‘ਤੇ ਉਸ ਨੂੰ ਮੌਕੇ ‘ਤੇ ਮੌਜੂਦ ਸੇਵਾਦਾਰਾਂ ਵਲੋਂ ਕਾਬੂ ਕੀਤੇ ਜਾਣ ਦੀ ਸੂਚਨਾ ਹੈ। ਪ੍ਰਾਪਤ ਵੇਰਵੇ ਅਨੁਸਾਰ ਸ਼ਾਮ ਨੂੰ ਪੌਣੇ ਕੁ ਛੇ ਵਜੇ …

Read More »

BJP ਆਗੂ ਨੇ ਸਟੇਜ਼ ਤੇ ਮਾ ਰਿ ਆ ਪਹਿਲਵਾਨ ਨੂੰ ਥੱ ਪ ੜ

ਕੇਂਦਰ ਦੀ ਮੋਦੀ ਸਰਕਾਰ ਜਾਂ ਫਿਰ ਯੂ ਪੀ ਦੀ ਯੋਗੀ ਸਰਕਾਰ ਦੋਵੇਂ ਹੀ ਸਰਕਾਰਾਂ ਯੂ ਪੀ ਅੰਦਰ ਕਾਨੂੰਨ ਵਿਵਸਥਾ ਦੇ ਸਹੀ ਹੋਣ ਅਤੇ ਜਨਤਾ ਦੇ ਰਾਜ ਦੀਆਂ ਗੱਲਾਂ ਕਰ ਦੀਆਂ ਹਨ ਪਰ ਹੁਣ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਦੇ ਸੰਸਦ ਮੈਂਬਰ ਦਾ ਇਕ ਅਜਿਹਾ ਕਾ ਰਾ ਸਾਹਮਣੇ ਆਇਆ ਹੈ …

Read More »

ਕਨੇਡਾ ਵਿਚ ਸਿੱਖਾਂ ਖਿਲਾਫ ਨਫਰਤ ਭਰੇ ਸਲੋਗਨ ਲਿਖਣ ਵਾਲਾ ਭਾਰਤੀ ਕਾਰਤਿਕ ਤੁਗਨੇਤ ਗ੍ਰਿਫਤਾਰ

ਬਰੈਂਪਟਨ ਵਿਖੇ 21 ਡਿਵੀਜਨਲ ਕ੍ਰਿਮਿਨਲ ਇਨਵੈਸਟੀਗੇਸ਼ਨ ਬਰਿਉ ਵੱਲੋ 32 ਸਾਲਾਂ ਕ੍ਰਾਤਿਕ ਤੁਗਨੇਤ ਨੂੰ ਗੋਰ ਰੋਡ ਦੇ ਆਲੇ-ਦੁਆਲੇ ਗੱਡੀਆ, ਬੱਸ ਸ਼ੇਲਟਰ ਅਤੇ ਬਿਲਡਿੰਗ ਉਤੇ ਇਤਰਾਜਯੋਗ ਪੈੰਟਿਗ, ਨਫਰਤ ਭਰੇ ਸ਼ਬਦ ਉਲੀਕਣ ਅਤੇ ਭੰਨਤੋੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਕ੍ਰਾਤਿਕ ਤੁਗਨੇਤ ਉੱਪਰ ਵੱਖ ਥਾਵਾਂ ੳੱਤੇ ਇਤਰਾਜਯੋਗ ਪੈੰਟਿਂਗ ਦੇ ਨਾਲ ਨਫਰਤ …

Read More »

ਮਿਸ ਯੂਨੀਵਰਸ 2021: ਹਰਨਾਜ਼ ਸੰਧੂ ਨੂੰ ਇਸ ਗੱਲ ਕਰਕੇ ਕਈ ਵਾਰ ਹੋਣਾ ਪਿਆ ਸੀ ਸ਼ਰਮਿੰਦਾ

70ਵਾਂ ਮਿਸ ਯੂਨੀਵਰਸ ਮੁਕਾਬਲਾ (ਮਿਸ ਯੂਨੀਵਰਸ 2021) ਅੱਜ ਇਜ਼ਰਾਈਲ ਦੇ ਦੱਖਣੀ ਸ਼ਹਿਰ ਇਲਾਟ ‘ਚ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ‘ਚ ਭਾਰਤ ਦੀ ਹਰਨਾਜ਼ ਕੌਰ ਸੰਧੂ ਦੇ ਸਿਰ ‘ਮਿਸ ਯੂਨੀਵਰਸ’ ਦਾ ਤਾਜ ਸਜਿਆ ਹੈ। 21 ਸਾਲ ਬਾਅਦ ਭਾਰਤ ਦੀ ਸੁੰਦਰੀ ਨੇ ਜਲਵਾ ਦਿਖਾਇਆ ਹੈ। ਹਾਲ ਹੀ ‘ਚ ਉਸ ਨੇ LIVA ਮਿਸ …

Read More »

ਗਾਇਕ ਸ਼੍ਰੀ ਬਰਾੜ ਦਾ ਵੱਡਾ ਖ਼ੁਲਾਸਾ, ਕਿਹਾ ‘ਤਾਲਾਬੰਦੀ ਦੌਰਾਨ ਇਸੇ ਕਰਕੇ ਕਰਨਾ ਚਾਹੁੰਦਾ ਸੀ ਮੈਂ ਖ਼ੁ ਦ ਕੁ ਸ਼ੀ’

ਹਰ ਕੋਈ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਗਾਇਕਾਂ ਅਤੇ ਹੋਰ ਮੁੱਖ ਧਾਰਾ ਦੇ ਕਲਾਕਾਰਾਂ ਨੂੰ ਜੋ ਪ੍ਰਸਿੱਧੀ ਅਤੇ ਫੇਮ ਮਿਲਦਾ ਹੈ, ਉਹ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਜਾਂ ਲੇਖਕਾਂ ਨੂੰ ਮਿਲਣ ਵਾਲੀ ਪਛਾਣ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਗਾਇਕਾਂ, ਸੰਗੀਤ ਨਿਰਦੇਸ਼ਕਾਂ ਅਤੇ …

Read More »

ਨੋਰਾ ਫਤੇਹੀ ਅਤੇ ਗੁਰੂ ਰੰਧਾਵਾ ਦੀ ਜੋੜੀ ਦੇ ਚਰਚੇ – ਨੋਰਾ ਨੂੰ ਡੇਟ ਕਰ ਰਹੇ ਰੰਧਾਵਾ

ਬਾਲੀਵੁੱਡ ਸਿਤਾਰੇ ਆਪਣੀਆਂ ਫਿਲਮਾਂ ਅਤੇ ਗਾਣਿਆਂ ਤੋਂ ਇਲਾਵਾ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਖ਼ੂਬ ਚਰਚਾ ’ਚ ਰਹਿੰਦੇ ਹਨ। ਇਹ ਸਿਤਾਰੇ ਆਪਣੀ ਡੇਟਿੰਗ ਨੂੰ ਲੈ ਕੇ ਵੀ ਖ਼ੂਬ ਸੁਰਖ਼ੀਆਂ ਬਟੋਰਦੇ ਰਹਿੰਦੇ ਹਨ। ਹੁਣ ਬਾਲੀਵੁੱਡ ਦੀ ਮਸ਼ਹੂਰ ਡਾਂਸਰ ਤੇ ਅਦਾਕਾਰਾ ਨੋਰਾ ਫਤੇਹੀ ਆਪਣੀ ਡੇਟਿੰਗ ਨੂੰ ਲੈ ਕੇ ਚਰਚਾ ’ਚ ਹੈ। ਦਰਅਸਲ …

Read More »

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦਾ ਨਵਾਂ ਘਰ ਹੈ ਬੇਹੱਦ ਆਲੀਸ਼ਾਨ, ਵਾਇਰਲ ਹੋਇਆ ਵੀਡੀਓ

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਆਪਣੇ ਨਵੇਂ ਘਰ ‘ਚ ਸ਼ਿਫਟ ਹੋਣ ਜਾ ਰਹੇ ਹਨ। ਇਹ ਜੋੜਾ ਜਲਦ ਹੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਗੁਆਂਢੀ ਬਣ ਜਾਵੇਗਾ। ਵਿੱਕੀ ਅਤੇ ਕੈਟਰੀਨਾ ਨੇ ਅਨੁਸ਼ਕਾ ਦੀ ਬਿਲਡਿੰਗ ‘ਚ ਇਕ ਅਪਾਰਟਮੈਂਟ ਕਿਰਾਏ ‘ਤੇ ਲਿਆ ਹੈ। ਇਸ ਗੱਲ ਦੀ ਪੁਸ਼ਟੀ …

Read More »

ਫੇਰ ਦਿੱਲੀ ਵੱਲ ਮੁੜੇ ਕਿਸਾਨ, ਕਾਫਲੇ ਨੇ ਮਾ ਰਿ ਆ U-Turn

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਿਹਾ ਇੱਕ ਸਾਲ ਪਹਿਲਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਕਾਫ਼ਲੇ ਦਿੱਲੀ ਵੱਲ ਨੂੰ ਜਾਣਾ ਸ਼ੁਰੂ ਹੋ ਗਏ ਸੀ ਅਤੇ ਹੁਣ ਇੱਕ ਸਾਲ ਬਾਅਦ ਵੀ ਕਿਸਾਨਾਂ ਦੇ ਕਾਫਲੇ ਇੱਕ ਵਾਰ ਫਿਰ ਤੋਂ ਦਿੱਲੀ ਵੱਲ ਨੂੰ ਜਾ ਰਹੇ ਹਨ …

Read More »

ਸਤਿੰਦਰ ਸਰਤਾਜ ਦੇ ਵਿਆਹ ਦੀ ਵਰ੍ਹੇਗੰਢ ‘ਤੇ ਵਾਇਰਲ ਹੋਈ ਪਤਨੀ ਨਾਲ ਇਹ ਖ਼ਾਸ ਤਸਵੀਰ

ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਸੰਗੀਤ ਜਗਤ ਦਾ ਉਹ ਚਮਕਦਾ ਸਿਤਾਰਾ ਹੈ, ਜਿਸ ਦੇ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ। ਪੰਜਾਬੀ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ ਨੇ ਬੀਤੇ ਦਿਨ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ। ਦਰਅਸਲ, ਸਤਿੰਦਰ ਸਰਤਾਜ ਨੂੰ ਉਨ੍ਹਾਂ ਦੇ ਪ੍ਰਸ਼ੰਸਕ ‘ਫੈਨਜ਼ ਪੇਜ਼’ ‘ਤੇ ਉਨ੍ਹਾਂ ਦੀ …

Read More »

Recent Comments

No comments to show.